Born To Shine By Diljit Dosanjh MP3 Download

Born To Shine Diljit Dosanjh song download

Born To Shine Mp3 Song

Diljit Dosanjh

03 Oct 2020


Released:03 Oct 2020
Album:G.O.A.T
Lyrics: Amrit Maan
Music: Desi Crew
Category: Punjabi
Label: Famous Studios

Born-To-Shine Diljit Dosanjh Punjabi Mp3 Song. Music Composed by Desi Crew And Lyrics By Amrit Maan. Music Present by Famous Studios Born-To-Shine song belongs to Punjabi, Born-To-Shine by Diljit Dosanjh, Born-To-Shine available To free download ,Download Diljit Dosanjh Born-To-Shine Mp3 Song. Born-To-Shine Punjabi released on 03 Oct 2020


Born To Shine Diljit Dosanjh Song Download
Born To Shine Diljit Dosanjh Mp3 Song
Diljit Dosanjh New Mp3 Song
Born To Shine Song Download

Leave Your Comment

Related Songs

Born To Shine Song Lyrics

Desi Crew, Desi Crew
Desi Crew, Desi Crew

ਹੋ, ਪੱਕੀ ਸਾਡੀ ਇੱਕ ਆ ਪਛਾਣ, ਪਤਲੋ
Circle ਛੋਟਾ, ਗੱਲ-ਬਾਤ ਵੱਡੀ ਐ
ਇੱਕ ਪਿੱਛੇ ਲਗਦੀਆਂ ਸੱਤ zeroan
ਐਡੇ ਮੁੱਲ ਆਲ਼ੀ ਜੱਟ ਕੋਲ਼ ਗੱਡੀ ਐ

ਦੋਸਾਂਝਾ ਆਲ਼ਾ ਨਾਮ ਦਿਲਾਂ ਉਤੇ ਲਿਖਿਆ
ਖਾਸਾ ਜੋਰ ਲੱਗ ਜਾਊ ਮਿਟਾਉਣ ਵਾਸਤੇ

ਹੋ, ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ
ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ

ਓ, ਖੜ੍ਹੇ ਪੈਰ time ਤੇ ਨਿਬੇੜ ਦਿੰਦੇ ਆਂ
ਰੱਖਿਆ ਨਈਂ ਸਾਬ ਕਦੇ ਬਾਕੀ ਕਿਸੇ ਨਾ
ਹੋਕੇ ਜਜ਼ਬਾਤੀ ਭਾਵੇਂ ਹਾਰ ਜਾਈਦੈ
ਜਿੱਤੇ ਨਹੀਓਂ ਕਰਕੇ ਚਲਾਕੀ ਕਿਸੇ ਨਾ
ਹੋਕੇ ਜਜ਼ਬਾਤੀ ਭਾਵੇਂ ਹਾਰ ਜਾਈਦੈ
ਜਿੱਤੇ ਨਹੀਓਂ ਕਰਕੇ ਚਲਾਕੀ ਕਿਸੇ ਨਾ

ਰੁੱਸੀ ਵੀ ਮਸ਼ੂਕ ਤਾਂ ਮਨਾਈ ਜਾਂਦੀ ਨੀ
ਸਾਲ਼ੇ ਫ਼ਿਰਦੇ ਆਂ ਜੱਗ ਪਿੱਛੇ ਲਾਉਣ ਵਾਸਤੇ

ਹੋ, ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ
ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ

ਚੱਕ ਕੇ ਪਹੁੰਚਾ ਤੁਰਨ ਵਾਲ਼ੀਏ
Taki Taki ਸੁਣਨ ਵਾਲ਼ੀਏ
ਟੇਢਾ-ਟੇਢਾ ਤੱਕੇ ਕਾਸਤੋਂ?
ਨੀ purse ਚ pistol ਰੱਖੇ ਕਾਸਤੋਂ?
ਨੀ purse ਚ pistol ਰੱਖੇ ਕਾਸਤੋਂ?

ਓ, ਤੇਰੇ ਉਤੇ ਆਇਆ ਸਾਡਾ ਦਿਲ, ਪਤਲੋ
ਚੱਲ ਦੋਵੇਂ ਕਰਦੇ ਆਂ chill, ਪਤਲੋ
ਓ, ਵਿਗੜੇ ਵੇ ਜੱਟ ਵੱਲੋਂ ਧੰਨਵਾਦ ਨੀ
ਮੇਰੀ ਜ਼ਿੰਦਗੀ ਨੂੰ ਜ਼ਿੰਦਗੀ ਬਣਾਉਣ ਵਾਸਤੇ

ਹੋ, ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ
ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ

ਹੋ, ਕਿਰਪਾ ਬਾਬੇ ਦੀ ਕੰਮ ਲੋਟ, ਜੱਟੀਏ
ਆਏ ਸਾਲ DJan ਤੇ ਜੱਟ ਜੱਚ ਗੱਜਦੈ
ਬਾਕੀਆਂ ਦੇ ਨਾਲੋਂ ਸਾਡਾ ਫਰਕ ਬੜਾ
ਭਰਕੇ ਲਫੇੜੇ ਵਾਂਗੂ ਗੀਤ ਵੱਜਦੈ
Difference ਬਾਕੀਆਂ ਤੋਂ ਬੜਾ, ਜੱਟੀਏ
ਭਰਕੇ ਲਫੇੜੇ ਵਾਂਗੂ ਗੀਤ ਵੱਜਦੈ

TVan ਦੇ ਨਾਲ ਤਾਂ ਨਈਂ ਕੰਮ ਚੱਲਿਆ
ਰੱਖੇ ਭਾਂਬੜ ਮੈਂ ਦੁਨੀਆ ਮਚਾਉਣ ਵਾਸਤੇ

ਹੋ, ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ
ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ

ਤੇਰੇ ਜੱਚਦਾ ਏ ਕਾਲ਼ਾ-ਕਾਲ਼ਾ ਸੂਟ, ਜੱਟੀਏ
ਮੇਰੇ ਕਹਿਣ ਉਤੇ ਕਦੇ-ਕਦੇ ਪਾ ਲਿਆ ਕਰ
ਚੱਕਵੇਂ ਹੁੰਦੇ ਆਂ ਭਾਵੇਂ ਗੀਤ Maan ਦੇ
ਦੁਨੀਆ ਤੋਂ ਚੋਰੀ-ਚੋਰੀ ਲਾ ਲਿਆ ਕਰ
ਚੱਕਵੇਂ ਹੁੰਦੇ ਆਂ ਭਾਵੇਂ ਗੀਤ Maan ਦੇ
ਦੁਨੀਆ ਤੋਂ ਚੋਰੀ-ਚੋਰੀ ਲਾ ਲਿਆ ਕਰ

ਮੈਂ ਤੇਰੇ ਸ਼ਹਿਰ ਦੀਆਂ ਕੁੜੀਆਂ ਨੂੰ ਘੈਂਟ ਲਗਦਾ
ਕਾਹਲੀਆਂ ਨੇ ਜੱਟ ਨੂੰ ਵਿਆਹੁਣ ਵਾਸਤੇ

ਹੋ, ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ
ਪੈਸੇ-ਪੂਸੇ ਬਾਰੇ ਬਿੱਲੋ ਸੋਚੇ ਦੁਨੀਆ
ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ

© 2019 - 2021 Mp3Song.fm
DMCA | Sitemap
Privacy Policy